Lok sabha Elecations: ਫਿਰੋਜ਼ਪੁਰ ਤੋਂ ਮੇਰੀ ਟਿਕਟ ਫਾਈਨਲ- ਸ਼ੇਰ ਸਿੰਘ ਘੁਬਾਇਆ ਦਾ ਦਾਅਵਾ
ਚੰਡੀਗੜ੍ਹ, 6 ਮਈ 2024- ਫਿਰੋਜ਼ਪੁਰ ਲੋਕ ਸਭਾ ਹਲਕਾ ਤੋਂ ਮੇਰੀ ਟਿਕਟ ਫਾਈਨਲ ਹੋ ਗਈ ਹੈ। ਇਹ ਦਾਅਵਾ ਸਾਬਕਾ ਐਮ.ਪੀ. ਸ਼ੇਰ ਸਿੰਘ ਘੁਬਾਇਆ ਦੇ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ, ਮੈਨੂੰ ਪ੍ਰਤਾਪ ਸਿੰਘ ਬਾਜਵਾ ਨੇ ਜਾਣਕਾਰੀ ਦਿੱਤੀ ਹੈ ਕਿ, ਤੁਹਾਡੀ ਫਿਰੋਜ਼ਪੁਰ ਤੋਂ ਟਿਕਟ ਪੱਕੀ ਹੋ ਗਈ ਹੈ, ਤੁਸੀਂ ਤਿਆਰੀ ਕਰੋ।
ਹੋਰ ਵੇਰਵਿਆਂ ਦੀ ਉਡੀਕ....